Showing posts with label ਬਹੁਤ ਹੀ ਹੈਰਾਨਜਨਕ ਵੀਡੀਓ. Show all posts
Showing posts with label ਬਹੁਤ ਹੀ ਹੈਰਾਨਜਨਕ ਵੀਡੀਓ. Show all posts

ਬਹੁਤ ਹੀ ਹੈਰਾਨਜਨਕ ਵੀਡੀਓ


 
ਬਹੁਤ ਹੀ ਹੈਰਾਨਜਨਕ ਵੀਡੀਓ
ਇਸ ਔਰਤ ਡਾਕਟਰ ਨੇ ਆਪਣੇ ਇਕਲੌਤੇ ਬੇਟੇ ਦੀ ਮੌਤ ਹੋਣ ਉਪਰੰਤ ਲੋੜੀਂਦੇ ਸਾਰੇ ਅੰਗ  ਇੱਕ ਚੈਰਿਟੀ ਸੰਸਥਾ  ਨੂੰ ਦਾਨ ਕਰ ਦਿੱਤੇ।
ਜਦ ਉਹ ਆਦਮੀ ਜਿਸ ਦੇ ਉਸਦੇ ਬੇਟੇ ਦਾ ਦਿਲ ਲਗਾਇਆ ਗਿਆ ਸੀ , ਉਸਦਾ ਧੰਨਵਾਦ ਕਰਨ ਲਈ ਆਇਆ, ਉਹ ਡਾਕਟਰ ਔਰਤ ਆਪਣੇ ਬੇਟੇ ਦੇ ਦਿਲ ਦੀ ਧੜਕਨ ਚੈਕ ਕਰਦੀ ਹੈ।
ਇਹ ਵੀਡੀਓ ਦੇਖ ਕੇ ਹਰ ਇੱਕ ਦੇ ਅੱਖਾਂ ਚੋਂ ਹੰਝੂ ਆਪ ਮੁਹਾਰੇ ਨਿਕਲ ਆਉਂਦੇ ਹਨ।